Washington Center for Reproductive Medicine

ਲਿੰਗ ਦੀ ਚੋਣ (ਪਰਿਵਾਰ ਸੰਤੁਲਨ); ਆਪਣੇ ਬੱਚੇ ਦੇ ਲਿੰਗ ਦੀ ਚੋਣ ਕਰੋ।
ਅਸੀਂ ਸਪਨੇ ਵੰਡਦੇ ਹਾਂ।

ਲਿੰਗ ਦੀ ਚੋਣ ਪ੍ਰਜਨਣ ਟੈਕਨੋਲੋਜੀ ਸਹਾਇਤਾ ਵਿੱਚ ਵਿਕਾਸ ਕਰ ਕੇ ਸੰਭਵ ਕਰ ਦਿੱਤਾ ਗਿਆ ਹੈ। ਡਾਕਟਰੀ ਵਿਗਿਆਨ ਲਗਾਤਾਰ ਲੋਕਾਂ ਦਾ ਜੀਵਨ ਜਿਆਦਾ ਬਿਹਤਰ ਅਤੇ ਪੂਰਾ ਕਰਨ ਦਾ ਸੰਘਰਸ਼ ਕਰ ਰਹੀ ਹੈ। ਕਈ ਜੋੜੇ ਪਰਿਵਾਰ ਸੰਤੁਲਨ ਦਾ ਚੁਣਾਵ ਕਰਦੇ ਹਨ ਕਿਉਂਕਿ ਉਹ ਦੋਨੋਂ ਲਿੰਗ ਦੇ ਬੱਚਿਆਂ ਦੀ ਪਰਵਰਿਸ਼ ਕਰਨ ਦੀ ਖੁਸ਼ੀ ਦਾ ਤਜਰਬਾ ਕਰਨਾ ਚਾਹੁੰਦੇ ਹਨ।
ਅਸੀਂ ਲੋਕਾਂ ਦੇ ਪਰਿਵਾਰ ਸੰਤੁਲਨ ਦੇ ਉਹਨਾਂ ਦੇ ਸਪਨੇ ਨੂੰ ਪੂਰਾ ਕਰਨ ਦੀ ਮਦਦ ਕਰਨ ਵਿੱਚ ਮਾਹਰ ਹਾਂ। ਅਸੀਂ ਬੱਚੇਦਾਨੀ ਵਿੱਚ ਦਾਖਿਲ ਕਰਨ ਤੋਂ ਪਹਿਲਾਂ ਇੱਕ ਬੱਚੇ ਦਾ ਸਹੀ ਲਿੰਗ ਦਾ ਅਨੁਮਾਨ ਲਗਾਉਣ ਲਈ (95% ਸਹੀ) ਸੱਭ ਤੋਂ ਉੱਨਤ ਢੰਗ ਦੀ ਵਰਤੋਂ ਕਰਦੇ ਹਾਂ (ਪੀ ਜੀ ਡੀ ਦੇ ਨਾਲ ਆਈ ਵੀ ਐਫ)। ਚੁਣੇ ਗਏ ਲਿੰਗ ਕੇਵਲ ਭਰੂਣ ਨੂੰ ਬੱਚੇਦਾਨੀ ਵਿੱਚ ਦਾਖਿਲ ਕੀਤਾ ਜਾਉਂਦਾ ਹੈ।
ਆਈ ਵੀ ਐਫ/ਪੀ ਜੀ ਡੀ ਪ੍ਰਕਿਰਿਆ (ਲਿੰਕ ਦੇਖੋ)
  • ਮਰੀਜ ਅੰਡਕੋਸ਼ ਵਿੱਚ ਕਈ ਅੰਡਿਆਂ ਦੇ ਵਿਕਾਸ ਨੂੰ ਵਧਾਉਣ ਲਈ ਹਾਰਮੋਨਜ਼ ਸੰਚਾਲਿਤ ਕਰਦੇ ਹਨ। ਵਿਕਾਸ ਦੀ ਅਲਟਰਾਸਾਊਂਡ ਅਤੇ ਖੂਨ ਪ੍ਰੀਖਣ ਦੁਆਰਾ ਨਿਗਰਾਨੀ ਕੀਤੀ ਜਾਉਂਦੀ ਹੈ।
  • ਅੰਡੇ ਅਸੰਵੇਦਨਤਾ ਦੁਆਰਾ ਯੋਨੀ ਵਿੱਚੋਂ ਕੱਡੇ ਜਾਉਂਦੇ ਹਨ।
  • ਭਰੂਣ ਪ੍ਰਯੋਗਸ਼ਾਲਾ ਵਿੱਚ ਭਾਗੀਦਾਰਾਂ ਦੇ ਅੰਡਿਆਂ ਅਤੇ ਸ਼ੁਕ੍ਰਾਨੁਆਂ ਨੂੰ ਮਿਲਾ ਕੇ ਤਿਆਰ ਕੀਤੇ ਜਾਉਂਦੇ ਹਨ।
  • ਭਰੂਣ ਨੂੰ ਇੰਕਿਊਬੇਟਰ ਵਿੱਚ ਤਬਦੀਲ ਕਰ ਦਿੱਤਾ ਜਾਉਂਦਾ ਹੈ ਜਿੱਥੇ ਉਹਨਾਂ ਦਾ ਵਿਕਾਸ ਹੁੰਦਾ ਹੈ।
  • ਸਭਿਅਤਾ ਵਿੱਚ ਤੀਜੇ ਦਿਨ ਤੇ ਪਰਿਨਾਮੀ ਭਰੂਣ 8 ਕੋਸ਼ਿਕਾਵਾਂ ਵਿੱਚੋਂ 1 ਕੋਸ਼ਿਕਾ ਨੂੰ ਹਟਾ ਕੇ ਨਿਕਲ ਕੇ ਆਉਂਦਾ ਹੈ। ਕੋਸ਼ਿਕਾ ਦਾ ਸੈਂਕੜੇ ਵਿੱਚੋਂ ਇੱਕ ਜਾਂ ਜਿਆਦਾ ਵਿਰਾਸਤ ਦੇ ਵਿਕਾਰਾਂ ਦੀ ਸਕਰੀਨਿੰਗ ਸਹਿਤ ਲਿੰਗ ਅਤੇ ਗੁਣ ਸੂਤਰ ਦੇ ਸ਼ਿੰਗਾਰ ਲਈ ਵਿਸ਼ਲੇਸ਼ਣ ਕੀਤਾ ਜਾਉਂਦਾ ਹੈ; ਜੇਕਰ ਸੰਕੇਤ ਦਿੱਤਾ ਜਾਵੇ। ਭਰੂਣ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਇਸਲਈ ਹਰ ਧਿਆਨ ਦਿੱਤਾ ਜਾਉਂਦਾ ਹੈ।
  • ਦੋ ਦਿਨਾਂ ਬਾਅਦ, ਪਤਾ ਕੀਤੇ ਗਏ ਲਿੰਗ ਦੇ ਭਰੂਣ ਅਤੇ ਜਿਨਸੀ ਮੇਕਅੱਪ ਨੂੰ ਗਰਭ ਵਿੱਚ ਪਾਇਆ ਜਾਉਂਦਾ ਹੈ।
  • 10 ਦਿਨਾਂ ਬਾਅਦ ਇੱਕ ਖੂਨ ਗਰਭਧਾਰਨ ਪ੍ਰੀਖਣ ਪ੍ਰਾਪਤ ਕੀਤਾ ਜਾਉਂਦਾ ਹੈ।

ਅਸੀਂ ਕਈ ਜੋੜਿਆਂ ਦੀ ਆਪਣੇ ਸਪਨੇ ਦੇ ਪਰਿਵਾਰ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ

ਅੰਤਰਰਾਸ਼ਟਰੀ ਲਿੰਗ ਚੋਣ ਦੇ ਮਰੀਜ
ਅਸੀਂ ਦਇਆ, ਹਮਦਰਦੀ ਅਤੇ ਇੱਜਤ ਦੇ ਨਾਲ ਦੁਨਿਆ ਭਰ ਦੇ ਲੋਕਾਂ ਦਾ ਇਲਾਜ ਕਰਦੇ ਹਾਂ। ਅਸੀਂ ਇੰਗਲੈਂਡ, ਜਰਮਨੀ, ਇੰਡੀਆ ਅਤੇ ਹੋਰ ਕਈ ਦੇਸ਼ਾਂ ਵਿੱਚ ਪਰਿਵਾਰ ਸੰਤੁਲਨ ਦੇ ਮਰੀਜਾਂ ਨੂੰ ਦੇਖਦੇ ਹਾਂ।

ਅਸੀਂ ਵੈਨਕੂਵਰ, ਕੈਨੇਡਾ ਦੇ ਨੇੜੇ ਸੁੰਦਰ ਪ੍ਰਸ਼ਾਂਤ ਨੋਰਥਵੈਸਟ ਵਿੱਚ ਸੀਟਲ, ਵਾਸ਼ਿੰਗਟਨ,  ਯੂ ਐਸ ਏ  ਅਤੇ ਇਸ ਖੇਤਰ ਦੀ ਸਾਰੀ ਸੁੰਦਰਤਾ ਵਿੱਚ ਸਥਿਤ ਹਾਂ। ਅਸੀਂ ਤੁਹਾਨੂੰ ਤੁਹਾਡੇ ਹੋਟਲ ਬੂਕ ਕਰਨ ਵਿੱਚ ਮਦਦ ਕਰਾਂਗੇ ਅਤੇ ਇਹ ਸੁਨਿਸ਼ਚਿਤ ਕਰਨ ਲਈ ਆਪਣੀ ਇੰਤਹਾਈ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਤਜਰਬਾ ਸਫਲ ਅਤੇ ਸੁਖਦ ਹੋਵੇ। ਹੋਰ ਜਿਆਦਾ ਪੜ੍ਹਣ ਲਈ ਅਤੇ ਮਿਲਣ ਲਈ ਸਾਨੂੰ ਯੂ ਐੱਸ ਏ 425-462-6100 ਤੇ ਸੰਪਰਕ ਕਰੋ ਜਾਂ ਵੈਬਸਾਈਟ ਫਾਰਮ ਦਾ ਪ੍ਰਯੋਗ ਕਰੋ।

 


Fifteen Years Experience In Preimplantation Genetic Diagnosis For Family Balancing And Chromosomal And Genetic Disorders.

Travel Grants, Military Discounts And Free Medications Available.

Pay as You Go Program Ensures You Only Pay For Treatment Received.

ads2

Moving forward with treatment is easy with Springstone Patient Financing!

  • Low fixed rates - as low as 5.99%
  • Plans from $2,000 - $40,000
  • Flexible Terms - up to 84 months

Just ask us for more information at 800.630.1663 or visit Springstone at: www.springstoneplan.com

ads